ਨਵੀਂ ਦਿੱਲੀ- ਫੈਡਰਲ ਬੈਂਕ ਨੇ ਪ੍ਰੋਬੇਸ਼ਨਰੀ ਅਫਸਰ ਦੇ ਅਹੁਦੇ ਲਈ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ। ਇੱਛੁਕ ਉਮੀਦਵਾਰ 22 ਸਤੰਬਰ 2015 ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ : ਪ੍ਰੋਬੇਸ਼ਨਰੀ ਅਫਸਰ
ਪੇਅ ਸਕੇਲ : 23700-42020 ਰੁਪਏ
ਉਮਰ ਹੱਦ : 18-24 ਸਾਲ
ਯੋਗਤਾ : ਮਾਨਤਾ ਪ੍ਰਾਪਤ ਅਦਾਰੇ ਤੋਂ ਗਰੈਜੁਏਸ਼ਨ
ਚੋਣ ਪ੍ਰਕਿਰਿਆ : ਉਮੀਦਵਾਰਾਂ ਦੀ ਚੋਣ ਐਟੀਟਿਊਡ ਟੈਸਟ, ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਦੇ ਲਈ ਉਮੀਦਵਾਰ http://www.federalbank.co.in/documents/10180/6135955/Notification+-+Specialist+Officers/257cbcfe-2f02-4beb-9451-7c18ab3fa4f6 'ਤੇ ਲਾਗ ਆਨ ਕਰੋ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਇੰਡੀਅਨ ਨੇਵੀ 'ਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ
NEXT STORY